ਪੰਜਾਬ 'ਚ ਮੌਸਮ ਵਿਭਾਗ ਨੇ Yellow Alert ਜਾਰੀ ਕਰ ਦਿੱਤਾ ਹੈ | ਜਾਣਕਾਰੀ ਮੁਤਾਬਿਕ ਪੰਜਾਬ 'ਚ ਆਉਣ ਵਾਲੇ ਦਿਨਾਂ 'ਚ ਬਾਰਿਸ਼ ਹੋ ਸਕਦੀ ਹੈ | ਮੌਸਮ ਵਿਭਾਗ ਦੇ ਮੁਖੀ ਡਾ. ਪਵਨੀਤ ਕੌਰ ਨੇ ਕਿਹਾ ਕਿ ਮੌਸਮ 'ਚ ਮੁੜ ਤਬਦੀਲੀ ਆ ਸਕਦੀ ਹੈ |

The weather of Punjab will change in the month of February, the Meteorological Department has issued a Yellow Alert.

#weathernews #weatherinpunjab #punjabnews